Home » संस्कृति » ਵਿਰਾਸਤੀ ਚੰਗੇਰ ਸਫ਼ਰੀ ਦੇ ਬੈਤਾਂ ਦੀ ✍🏻

ਵਿਰਾਸਤੀ ਚੰਗੇਰ ਸਫ਼ਰੀ ਦੇ ਬੈਤਾਂ ਦੀ ✍🏻

ਸਾਰਾ ਖਰੂਦ ਰੱਬਾ 

  • ਤੈਨੂੰ ਘੁੱਟ ਕੇ ਸੰਘੀਓਂ ਨੱਪ ਲੈਂਦਾ, ਤੇਰਾ ਹੁੰਦਾ ਜੇ ਕੋਈ ਵਜੂਦ ਰੱਬਾ।
  • ਤੂੰ ਏਸ ਕਰਕੇ ਹਦੋਂ ਪਾਰ ਰਹਿਨੈ, ਲਾ-ਮਹਿਦੂਦ ਹੈ ਤੇਰੀ ਹੋਂਦ ਰੱਬਾ।
  • ਤੋਪਾਂ, ਟੈਂਕਾਂ ਮਿਜ਼ਾਇਲਾਂ ਦੀ ਭੀੜ ਲਾਈ, ਕੀ ਇਹ ਤੇਰਾ ਨਹੀਂ ਸਾਰਾ ਖਰੂਦ ਰੱਬਾ।
  • ਸਫ਼ਰੀ ਜਦੋਂ ਬਰੂਦ ਨੂੰ ਅੱਗ ਲੱਗੀ, ਸਾਂਭ ਹੋਣਾ ਨਹੀਂ ਤੈਥੋਂ ਬਰੂਦ ਰੱਬਾ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल