Home » संस्कृति » ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ ✍🏻

ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ ✍🏻

*ਜਵਾਬ ਹੈ ਨਹੀਂ* 

ਤੇਰੇ ਰੰਗ ਰੱਬਾ ਮੈਂ ਕੀ ਕਹਿ ਸਕणां, ਰੰਗ ਐਸੇ ਨਿਆਰੇ, ਜਵਾਬ ਹੈ ਨਹੀਂ।

ਮੇਰੀ ਸਮਝ, ਨਾ ਸਮਝ, ਨਹੀਂ ਸਮਝ ਸੱਕੀ, ਤੇਰੇ ਸ਼ੋਖ਼ ਸ਼ਰਾਰੇ, ਜਵਾਬ ਹੈ ਨਹੀਂ।

ਤਾਰੇ ਜਾਣ ਵਾਰੇ ਤੇਰੇ ਰੂਪ ਉੱਤੋਂ, ਐਸੇ ਤੇਰੇ ਲਿਸ਼ਕਾਰੇ, ਜਵਾਬ ਹੈ ਨਹੀਂ।

ਤੇਰੇ ਨੂਰ ਤੋਂ ਨਜ਼ਰ ਚੁੰਧਿਆ ਜਾਂਦੀ, ਐਸੇ ਨੂਰੀ ਨਜ਼ਾਰੇ, ਜਵਾਬ ਹੈ ਨਹੀਂ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल