*ਰੱਬਤਾ*
ਸਦਕੇ ਜਾਂ ਰੱਬਾ, ਤੇਰੀ ਰੱਬਤਾ ਤੋਂ, ਤੈਨੂੰ ਰਾਮ ਆਖਾਂ ਜਾਂ ਰਹਿਮਾਨ ਆਖਾਂ।
ਜਾਨ ਸਾਰੇ ਜਹਾਨ ਵਿਚ ਪਾਣ ਵਾਲੇ, ਤੈਨੂੰ ਜਾਨ ਆਖਾਂ, ਜਾਨੀ ਜਾਨ ਆਖਾਂ।
ਸ਼ਮਾਅ ਜ਼ਿੰਦਗੀ ਦੀ ਜਗਮਗਾਣ ਵਾਲੇ, ਤੈਨੂੰ ਸ਼ਮਾਅ, ਆਖਾਂ ਸ਼ਮਾਦਾਨ ਆਖਾਂ।
ਹੁੰਦਾ ਜੀਅ ਦੇ ਨਾਲ ਜਹਾਨ ਸਫ਼ਰੀ, ਤੈਨੂੰ ਜੀਅ ਆਖਾਂ ਕਿ ਜਹਾਨ ਆਖਾਂ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












