Home » संस्कृति » ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਂਤਾ ਦੀ ✍🏻

ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਂਤਾ ਦੀ ✍🏻

*ਧਰਮ ਦਾ ਮਰਮ* 

  • ਆਪਣੇ ਧਰਮ ਦਾ ਮਰਮ ਮੈਂ ਕੀ ਦੱਸਾਂ, ਡਿਗੇ, ਢੱਠੇ ਉਭਾਰਨਾ ਧਰਮ ਮੇਰਾ।
  • ਹੂਕਾਂ ਨਿਕਲਣ ਜੋ ਹਉਕੇ ਦੀ ਹਿੱਕ ਵਿਚੋਂ, ਹੂਕਾਂ, ਕੂਕਾਂ ਵਿਚਾਰਨਾ ਧਰਮ ਮੇਰਾ।
  • ਲਾਹ ਕੇ ਹੋਂਠਾਂ ਤੋਂ ਸਿਕਰੀ ਸਹਿਮ ਵਾਲੀ, ਧਰਮ, ਕਰਮ ਪ੍ਰਚਾਰਨਾ ਧਰਮ ਮੇਰਾ।
  • ਸਿਰ ਜਾਏ ਤੇ ਜਾਏ ਬੇ-ਸ਼ੱਕ ਸਫ਼ਰੀ, ਸਚ, ਝੂਠ ਨਿਤਾਰਨਾ ਧਰਮ ਮੇਰਾ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल