*ਧਰਮ ਦਾ ਮਰਮ*
- ਆਪਣੇ ਧਰਮ ਦਾ ਮਰਮ ਮੈਂ ਕੀ ਦੱਸਾਂ, ਡਿਗੇ, ਢੱਠੇ ਉਭਾਰਨਾ ਧਰਮ ਮੇਰਾ।
- ਹੂਕਾਂ ਨਿਕਲਣ ਜੋ ਹਉਕੇ ਦੀ ਹਿੱਕ ਵਿਚੋਂ, ਹੂਕਾਂ, ਕੂਕਾਂ ਵਿਚਾਰਨਾ ਧਰਮ ਮੇਰਾ।
- ਲਾਹ ਕੇ ਹੋਂਠਾਂ ਤੋਂ ਸਿਕਰੀ ਸਹਿਮ ਵਾਲੀ, ਧਰਮ, ਕਰਮ ਪ੍ਰਚਾਰਨਾ ਧਰਮ ਮੇਰਾ।
- ਸਿਰ ਜਾਏ ਤੇ ਜਾਏ ਬੇ-ਸ਼ੱਕ ਸਫ਼ਰੀ, ਸਚ, ਝੂਠ ਨਿਤਾਰਨਾ ਧਰਮ ਮੇਰਾ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












