Home » संस्कृति » ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ ✍🏻

ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ ✍🏻

ਹੁਕਮਰਾਨ ਰੱਬਾ

ਓ, ਦੋਹਾਂ ਜਹਾਨਾਂ ਦੇ ਸ਼ਹਿਨਸ਼ਾਹਾ, ਕੋਈ ਸ਼ਾਹ ਨਹੀਂ ਤੇਰੇ ਸਮਾਨ ਰੱਬਾ।

ਤੇਰੀ ਦੋਹਾਂ ਜਹਾਨਾਂ ਤੇ ਸ਼ਹਿਨਸ਼ਾਹੀ, ਤੇਰੇ ਜੇਹਾ ਕੋਈ ਨਾ ਹੁਕਮਰਾਨ ਰੱਬਾ।

ਬੂਟੇ ਜ਼ਿੰਦਗੀ ਦੇ ਥਾਂ-ਥਾਂ ਲਾਣ ਵਾਲਾ, ਕੋਈ ਹੋਰ ਨਹੀਂ ਗਾ, ਬਾਗਬਾਨ ਰੱਬਾ।

ਤੇਰੀ ਵੱਖ ਦੀ ਅੱਖ ਹੈ ਸ਼ੋਖ਼ ਐਸੀ, ਸਫ਼ਰੀ ਕਿਸਰਾਂ ਕਰੇ ਬਿਆਨ ਰੱਬਾ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल