*ਸੰਸਾਰ ਵਿਚ ਤੂੰ*
ਕਿਹੜੀ ਥਾਂ ਏ ਜਿੱਥੇ ਤੂੰ ਵੱਸਦਾ ਨਹੀਂ, ਕੋਹੇ ਸਾਰ ਵਿਚ ਤੂੰ, ਜੰਗਲ ਬਾਰ ਵਿੱਚ ਤੂੰ।
ਹਰ ਫੁੱਲ ਵਿਚ ਤੂੰ, ਹਰ ਖਾਰ ਵਿਚ ਤੂੰ, ਖੂਨੀ ਖਿਜ਼ਾ ਵਿੱਚ ਤੂੰ, ਰੁੱਤ ਗੁਲਜ਼ਾਰ ਵਿੱਚ ਤੂੰ।
ਤੂੰ ਹੈਂ, ਹਰ ਇਕ ਤਾਰੇ ਦੀ ਤਾਰ ਅੰਦਰ, ਵਰਤੀ ਚੁਪ ਵਿੱਚ ਤੂੰ, ਗੁਫਤਾਰ ਵਿੱਚ ਤੂੰ।
ਮਹਿਕ ਫੁੱਲਾਂ ਵਿਚ ਵੱਸਦੀ ਜਿਵੇਂ ਸਫ਼ਰੀ, ਤਿਵੇਂ ਵੱਸਦਾ ਸਾਰੇ ਸੰਸਾਰ ਵਿਚ ਤੂੰ।
Author: punjabtimesnow
“पंजाब की हर धड़कन की खबर, सबसे पहले और सबसे सच।”📰🔥












