*ਮਜਾਲ ਕੀ ਏ*
ਤੇਰੇ ਹੁਕਮ ਬਾਝੋਂ ਰੱਬਾ ਕੋਈ ਹੋਵੇ, ਹੱਲ ਜਾਏ, ਕੋਈ ਕੱਖ, ਮਜਾਲ ਕੀ ਏ।
ਤੂੰ ਨਿਰਪੱਖ, ਪ੍ਰਤੱਖ, ਅਲੱਖ ਐਸਾ, ਚੱਕ ਸੱਕੇ ਕੋਈ ਅੱਖ, ਮਜਾਲ ਕੀ ਏ।
ਜਿਹੜੇ ਪਾਸੇ ਤੂੰ ਚਾਨਣਾ ਪੱਖ ਕਰਦੇਂ, ਬਦਲ ਦੇਵੇ ਕੋਈ ਪੱਖ, ਮਜਾਲ ਕੀ ਏ।
ਜੀਹਦਾ ਤੂੰ ਬਣ ਜੈਂ, ਬਣ ਜੈਂ ਉਹ ਤੇਰਾ, ਕਰ ਸੱਕੇ ਕੋਈ ਵੱਖ, ਮਜਾਲ ਕੀ ਏ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












