ਗਰੀਬ ਪਰਵਰ
- ਤੇਰੀ ਸਿਫ਼ਤ ਸਲਾਹੀ ਨਹੀਂ ਜਾ ਸਕਦੀ, ਤੂੰ ਹੈਂ ਐਸਾ ਅਜੀਬ, ਗ਼ਰੀਬ ਪਰਵਰ।
- ਜਿਸ ਗਰੀਬ ਦੇ ਤੂੰ ਕਰੀਬ ਹੋ ਜੈਂ, ਬਣ ਜਏ ਉਹ ਗ਼ਰੀਬ, ਗ਼ਰੀਬ ਪਰਵਰ।
- ਲਾ-ਦਵਾ ਦੀ ਕਰੇਂ ਦਵਾ ਤੂੰਹੀਂ, ਤੂੰ ਹੈਂ ਐਸਾ ਤਬੀਬ, ਗ਼ਰੀਬ ਪਰਵਰ।
- ਸਾਰੇ ਜੱਗ ਦਾ ਉਹ ਹਬੀਬ ਸਫ਼ਰੀ, ਜਿਸ ਦਾ ਤੂੰ ਹਬੀਬ, ਗ਼ਰੀਬ ਪਰਵਰ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥












