Home » संस्कृति » ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ

ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ

*ਪਹਿਚਾਨ ਰੱਬਾ* 

ਐ ਸੰਸਾਰ ਸਾਜਕ, ਰਾਜ਼ਕ ਜ਼ਿੰਦਗੀ ਦੇ, ਤੂੰ ਹੈ ਵਾਲੀ-ਏ-ਦੋ ਜਹਾਨ, ਰੱਬਾ।

ਤੂੰ-ਤੂੰ ਹੈਂ। ਤੇਰੀਆਂ ਕੌਣ ਜਾਣੇ, ਤੂੰ ਭਗਤ ਹੈਂ, ਜਾਂ ਭਗਵਾਨ, ਰੱਬਾ।

ਤੇਰੀ ਮਿਹਰ ਨਵਾਜ਼ੀ ਹੈ ਕਲਾਮ ਬਾਜ਼ੀ, ਵਸਦੇ ਪਲਾਂ ਵਿਚ ਕਰੇਂ ਵੀਰਾਨ, ਰੱਬਾ।

ਤੂੰ ਉਹ ਰੂਪ ਸਫ਼ਰੀ, ਜਿਸ ਦਾ ਰੂਪ ਕੋਈ ਨਹੀਂ, ਤੇਰੀ ਕਿਸਤਰਾਂ ਕਰਾਂ ਪਹਿਚਾਨ ਰੱਬਾ।

Satyamm safri
Author: Satyamm safri

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल