Home » संस्कृति » ਵਿਰਾਸਤੀ ਚੰਗੇਰ: ਸਫਰੀ ਦੇ ਬੈਤਾਂ ਦੀ ✍🏻

ਵਿਰਾਸਤੀ ਚੰਗੇਰ: ਸਫਰੀ ਦੇ ਬੈਤਾਂ ਦੀ ✍🏻

ਗਰੀਬ ਪਰਵਰ

  • ਤੇਰੀ ਸਿਫ਼ਤ ਸਲਾਹੀ ਨਹੀਂ ਜਾ ਸਕਦੀ, ਤੂੰ ਹੈਂ ਐਸਾ ਅਜੀਬ, ਗ਼ਰੀਬ ਪਰਵਰ।
  • ਜਿਸ ਗਰੀਬ ਦੇ ਤੂੰ ਕਰੀਬ ਹੋ ਜੈਂ, ਬਣ ਜਏ ਉਹ ਗ਼ਰੀਬ, ਗ਼ਰੀਬ ਪਰਵਰ।
  • ਲਾ-ਦਵਾ ਦੀ ਕਰੇਂ ਦਵਾ ਤੂੰਹੀਂ, ਤੂੰ ਹੈਂ ਐਸਾ ਤਬੀਬ, ਗ਼ਰੀਬ ਪਰਵਰ।
  • ਸਾਰੇ ਜੱਗ ਦਾ ਉਹ ਹਬੀਬ ਸਫ਼ਰੀ, ਜਿਸ ਦਾ ਤੂੰ ਹਬੀਬ, ਗ਼ਰੀਬ ਪਰਵਰ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल