Home » संस्कृति » ਵਿਰਾਸਤੀ ਚੰਗੇਰ ਸਫ਼ਰੀ ਦੇ ਬੈਤਾਂ ਦੀ ✍🏻

ਵਿਰਾਸਤੀ ਚੰਗੇਰ ਸਫ਼ਰੀ ਦੇ ਬੈਤਾਂ ਦੀ ✍🏻

ਸਰੂਪ ਰੱਬਾ

 

  • ਤੇਰਾ ਰੂਪ, ਸਰੂਪ, ਅਨੂਪ ਐਸਾ, ਹਰ ਜ਼ੱਰੇ ਦੀ ਅੱਖ ਵਿਚ ਜ਼ਾਹਰ ਹੈਂ ਤੂੰ। 
  • ਸ਼ਾਣਾਂ ਵਾਲਿਆ ਤੂੰ ਸ਼ਕੀਲ ਐਸਾ, ਮੇਰੀ ਅਕਲ ਸ਼ਊਰ ਤੋਂ ਬਾਹਰ ਹੈਂ ਤੂੰ। 
  • ਪੱਥਰਾਂ ਵਿਚ ਵੀ ਕੀੜੇ ਨੂੰ ਦਏਂ ਰੋਟੀ, ਬੇ-ਠੌਹਰਿਆਂ ਦੀ ਰੱਬਾ ਠਾਹਰ ਹੈਂ ਤੂੰ। 
  • ਤੇਰੇ ਸ਼ੋਖ ਜਲਵੇ ਸਫ਼ਰੀ ਕੀ ਦੱਸਾਂ, ਜਾਦੂਗਰੀ ਦਾ ਵੀ ਐਸਾ ਮਾਹਰ ਹੈਂ ਤੂੰ ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल