Home » संस्कृति » ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ ✍🏻

ਵਿਰਾਸਤੀ ਚੰਗੇਰ: ਸਫ਼ਰੀ ਦੇ ਬੈਤਾਂ ਦੀ ✍🏻

*ਮਿਹਰਬਾਨ ਰੱਬਾ* 

  • ਰਾਜ ਦੋਹਾਂ ਜਹਾਨਾਂ ਤੇ ਕਰਨ ਵਾਲੇ, ਤੂੰ ਹੈਂ ਸਖੀਆਂ ਦਾ ਸਖੀ, ਸੁਲਤਾਨ ਰੱਬਾ।
  • ਉਜੜੇ ਬਾਗਾਂ ਦੇ ਵਿਚ ਬਸੰਤ ਖਿੜ ਜਾਏ, ਜਿੱਥੇ ਤੂੰ ਹੋਵੇਂ ਮਿਹਰਬਾਨ, ਰੱਬਾ।
  • ਕਿਧਰੇ ਜਲ ਕਰ ਦੇਂ, ਕਿਧਰੇ ਥੱਲ ਕਰਦੇਂ, ਕਿਤੇ ਵੱਸਦੇ ਕਰੇਂ ਵੀਰਾਨ, ਰੱਬਾ।
  • ਓਹਦੀ ਜਾਨ ਦਾ ਹੋਵੇ ਨਾ ਜਾਨ ਸਫ਼ਰੀ, ਹੋਵੇਂ ਤੂੰ ਜਿਸ ਤੇ, ਮਿਹਰਬਾਨ ਰੱਬਾ।

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल