ਸਰੂਪ ਰੱਬਾ
- ਤੇਰਾ ਰੂਪ, ਸਰੂਪ, ਅਨੂਪ ਐਸਾ, ਹਰ ਜ਼ੱਰੇ ਦੀ ਅੱਖ ਵਿਚ ਜ਼ਾਹਰ ਹੈਂ ਤੂੰ।
- ਸ਼ਾਣਾਂ ਵਾਲਿਆ ਤੂੰ ਸ਼ਕੀਲ ਐਸਾ, ਮੇਰੀ ਅਕਲ ਸ਼ਊਰ ਤੋਂ ਬਾਹਰ ਹੈਂ ਤੂੰ।
- ਪੱਥਰਾਂ ਵਿਚ ਵੀ ਕੀੜੇ ਨੂੰ ਦਏਂ ਰੋਟੀ, ਬੇ-ਠੌਹਰਿਆਂ ਦੀ ਰੱਬਾ ਠਾਹਰ ਹੈਂ ਤੂੰ।
- ਤੇਰੇ ਸ਼ੋਖ ਜਲਵੇ ਸਫ਼ਰੀ ਕੀ ਦੱਸਾਂ, ਜਾਦੂਗਰੀ ਦਾ ਵੀ ਐਸਾ ਮਾਹਰ ਹੈਂ ਤੂੰ ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥











