*ਮਿਹਰਬਾਨ ਰੱਬਾ*
- ਰਾਜ ਦੋਹਾਂ ਜਹਾਨਾਂ ਤੇ ਕਰਨ ਵਾਲੇ, ਤੂੰ ਹੈਂ ਸਖੀਆਂ ਦਾ ਸਖੀ, ਸੁਲਤਾਨ ਰੱਬਾ।
- ਉਜੜੇ ਬਾਗਾਂ ਦੇ ਵਿਚ ਬਸੰਤ ਖਿੜ ਜਾਏ, ਜਿੱਥੇ ਤੂੰ ਹੋਵੇਂ ਮਿਹਰਬਾਨ, ਰੱਬਾ।
- ਕਿਧਰੇ ਜਲ ਕਰ ਦੇਂ, ਕਿਧਰੇ ਥੱਲ ਕਰਦੇਂ, ਕਿਤੇ ਵੱਸਦੇ ਕਰੇਂ ਵੀਰਾਨ, ਰੱਬਾ।
- ਓਹਦੀ ਜਾਨ ਦਾ ਹੋਵੇ ਨਾ ਜਾਨ ਸਫ਼ਰੀ, ਹੋਵੇਂ ਤੂੰ ਜਿਸ ਤੇ, ਮਿਹਰਬਾਨ ਰੱਬਾ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥











