*ਫਰਮਾਨ ਵਖਰਾ*
- ਸ਼ਾਨਾ ਵਾਲਿਆ ਤੇਰੀ ਕੀ ਸ਼ਾਨ ਦੱਸਾਂ, ਤੇਰੀ ਸ਼ਾਨ ਦਾ ਰੱਬਾ ਨਿਸ਼ਾਨ ਵੱਖਰਾ।
- ਲਾ-ਮਕਾਨੀਆਂ, ਜਾਨੀਆਂ ਕੀ ਆਖਾਂ, ਵੱਖਰਾ ਤੂੰ ਤੇ ਤੇਰਾ ਜਹਾਨ, ਵੱਖਰਾ।
- ਨਾ ਕੋਈ ਰੂਪ ਤੇਰਾ, ਨਾ ਕੋਈ ਰੰਗ ਤੇਰਾ, ਸਾਰੇ ਜੱਗ ਤੋਂ ਤੇਰਾ ਸਥਾਨ, ਵੱਖਰਾ।
- ਕਿਹੜਾ ਹੁਕਮ ਤੇਰਾ ਵੇਖਾਂ ਹੁਕਮਰਾਨਾ, ਹਰ ਵੇਲੇ ਹੈ ਤੇਰਾ ਫੁਰਮਾਨ, ਵੱਖਰਾ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥











