ਸਰਦਾਰ ਸੰਤੋਖ ਸਿੰਘ ਸਫ਼ਰੀ ਜੀ ਦੀ ਸਾਹਿਤਕ ਵਿਰਾਸਤ ਦਾ ਇਕ ਅੰਸ਼ ਇਹ ਵੀ__✍🏻
*ਜਾਚ ਮੈਨੂੰ*
ਮੈਂ। ਕਵੀ, ਅਨੁਭਵੀ, ਪੰਜਾਬ ਦਾ ਹਾਂ, ਅੰਗ ਸਮੇਂ ਦੇ ਅੰਗਣ ਦੀ ਜਾਚ ਮੈਨੂੰ।
ਮੈਂ ਦਰ-ਬ-ਦਰ ਦਾ ਨਹੀਂ ਮੰਗਤਾ, ਰਾਂਝੇ ਵਾਂਗਰਾਂ ਮੰਗਣ ਦੀ ਜਾਚ ਮੈਨੂੰ।
ਰੰਗ ਜ਼ਿੱਲਤ ਦਾ ਲਾਹ ਕੇ ਜ਼ਿੰਦਗੀ ਤੋਂ, ਓਹਨੂੰ ਇਸ਼ਕ ਵਿਚ ਰੰਗਣ ਦੀ ਜਾਚ ਮੈਨੂੰ।
ਸਫ਼ਰੀ ਯਾਰ ਦੀ ਗਲੀ, ਬੇਸ਼ਕ ਭੀੜੀ, ਐਪਰ ਓਥੋਂ ਵੀ ਲੰਘਣ ਦੀ ਜਾਚ ਮੈਨੂੰ।

Author: punjabtimesnow
“पंजाब की हर धड़कन की खबर, सबसे पहले और सबसे सच।”📰🔥




