Home » राजनीति » ਵਿਰਾਸਤੀ ਚੰਗੇਰ: ਪੰਜਾਬ ਦੀ ✍🏻

ਵਿਰਾਸਤੀ ਚੰਗੇਰ: ਪੰਜਾਬ ਦੀ ✍🏻

ਸਰਦਾਰ ਸੰਤੋਖ ਸਿੰਘ ਸਫ਼ਰੀ ਜੀ ਦੀ ਸਾਹਿਤਕ ਵਿਰਾਸਤ ਦਾ ਇਕ ਅੰਸ਼ ਇਹ ਵੀ__✍🏻

*ਹੱਕ ਕੀ ਏ*

ਜਿਹੜਾ ਗ਼ੈਰਤ ਦੀ ਗੋਦ ਵਿਚ ਹੋਏ ਗੱਭਰੂ, ਕਰਨਾ ਉਸ ਤੇ ਕਿਸੇ ਨੇ ਸ਼ੱਕ ਕੀ ਏ।
ਜਿਹੜਾ ਅਣਖ ਆਦਰਸ਼ ਦਾ ਨਹੀਂ ਉੱਚਾ, ਉੱਚਾ ਉਸ ਨੇ ਰੱਖਣਾ, ਨੱਕ ਕੀ ਏ।
ਪਾ ਕੇ ਮੌਤ ਦੀ ਅੱਖ ਵਿਚ ਅੱਖ ਆਪਣੀ, ਕੋਈ ਤੱਕ ਸਕੇ ਉਹਦੀ ਤੱਕ ਕੀ ਏ।
ਸਫ਼ਰੀ, ਜਿਹੜਾ ਮਹੌਲ ਨੂੰ ਡੌਲਦਾ ਨਹੀਂ, ਉਹਨੂੰ ਕਵੀ ਅਖਵਾਉਣ ਦਾ ਹੱਕ ਕੀ ਏ।

 

 

 

 

 

punjabtimesnow
Author: punjabtimesnow

“पंजाब की हर धड़कन की खबर, सबसे पहले और सबसे सच।”📰🔥

Share this post:

खबरें और भी हैं...

लाइव क्रिकट स्कोर

Digital marketing for news publishers

राशिफल